IMPB DISCOURSIYA PODCAST SHOW

Advertise on podcast: IMPB DISCOURSIYA PODCAST SHOW

This podcast has
49 episodes
Language
Explicit
No
Date created
2021/08/11
Latest episode
2026/02/06
Average duration
56 min.
Release period
53 days

Description

ਪੰਕਜ ਸ਼ਰਮਾ ਨਾਮ ਹੈ ਇਸ ਲਈ ਕੱਟੜ ਹਿੰਦੂ ਨਾ ਸਮਝਣਾ. ਨਾਨਕ ਦਾ ਮਿੱਤਰ ਹਾਂ. ਕ੍ਰਿਸ਼ਨ ਨਾਲ ਸ਼ਾਮ ਨੂੰ ਗੇੜੀਆਂ ਲਾਉਣਾ. ਡੈਡੀ ਨਾਲ ਗੁਰਦੁਆਰੇ ਜਾਣਾ. ਮੰਮੀ ਨਾਲ ਮੰਦਰ. ਦੋਸਤਾਂ ਨਾਲ ਮਸਜਿਦ ਜਾਣਾ. ਘਰਵਾਲੀ ਨਾਲ ਚਰਚ. ਪਰ ਮੈਂ ਨਾਸਤਕ ਹਾਂ. ਕੁਝ ਸਾਲ ਧਰਤੀ ਤੇ ਘੁੰਮਣ ਆਇਆ. ਛੇਤੀ ਆਪਣੇ ਪਲੈਨੇਟ ਤੇ ਵਾਪਸ ਚਲਾ ਜਾਵਾਂਗਾ. ਤੁਹਾਡੇ ਇਤਿਹਾਸ , ਭੂਗੋਲ ਤੇ ਹਿਊਮਨ ਬੀਹੇਵਿਅਰ ਬਾਰੇ ਇਹ ਪੋਡਕੈਸਟ ਬਣਾਇਆ ਗਿਆ ਹੈਂ.

Unlock IMPB DISCOURSIYA PODCAST SHOW podcast Email contact info,
Listeners & Audience details

Email contact information

Direct podcast contact details

Listeners

Audience numbers & engagement insights

Audience details

Podcast Insights

Podcast episodes

Check latest episodes from IMPB DISCOURSIYA PODCAST SHOW podcast


EP- 1 - QISSEY - ਕਰਤਾਰ ਸਿੰਘ ਦੁੱਗਲ - ਕਹਾਣੀ ਇੰਝ ਨਹੀਂ - IMPB DISCOURSIYA
2026/02/06
Spotify : https://open.spotify.c...​ Apple: https://podcasts.apple...​ IMPB DISCOURSIYA PODCAST CHANNEL:     • IMPB DISCOURSIYA PODCAST  ​ Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ  IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST  APPLE PODCASTS AMAZON MUSIC GOOGLE PODCAST RADIO PUBLIC  OVERCAST IHEARTRADIO CASTBOX  ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ  ਆਪ ਜੀ ਦਾ ਆਗਿਆਕਾਰੀ  ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰਾ IMPB DISCOURSIYA ਤੋਂ ਪੰਕਜ ਸ਼ਰਮਾ IMPB DISCOURSIYA PODCAST LINK : https://open.spotify.c...​ YOUTUBE LINK :     / @impbdiscoursiyapodcast  ​ APPLE PODCAST LINK : https://podcasts.apple...​ PODTAIL LINK : https://podtail.com/da...​ AUDACY LINK : https://www.audacy.com...​ PODIMO LINK : https://podimo.com/no/...​ IVOOX LINK : https://www.ivoox.com/...​ FOLLOW ON INSTAGRAM : https://www.instagram....​ FOLLOW ON FACEBOOK :    / meranaampankaj  ​ LINKDIN :    / pankaj-sharma-432242168  ​ TWITTER :
more
IMPB WITH HISTORIAN DR . GURBINDER SINGH on INDIAN HISTORY PODCAST SHOW
2024/12/14
ਇਸ ਪੋਡਕਾਸ੍ਟ ਦੇ ਗੁਰਬਿੰਦਰ ਸਿੰਘ ਦੇ ਨਾਲ IMPB DISCOURSIYA ਗੱਲਬਾਤ ਕਰਾਂਗੇ ਭਾਰਤ ਦੇ ਇਤਿਹਾਸ ਦੇ ਉੱਤੇ. ੧ ਘੰਟੇ ਵਿੱਚ 5000 ਸਾਲ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ. ਗੁਰਬਿੰਦਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹੈਂ. GRADUATION ਅਤੇ POST GRADUATION ਦੇ ਵਿੱਚ HISTORY ਵਿੱਚ GOLD MEDALIST ਹੈ. ਅੱਜ ਕੱਲ PANJAB UNIVERSITY CHANDIGARH ਵਿੱਚ PHD ਕਰ ਰਿਹਾ ਹੈ. ਇਤਿਹਾਸ ਉੱਤੇ ਸਾਡੀ ਗੱਲਬਾਤ ਦਾ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ. DISCLAIMER : The views and opinions expressed by the participants are their own. Impb DISCOURSIYA podcast does not necessarily agree or disagree with these views. IMPB DISCOURSIYA PODCAST LINK : https://open.spotify.com/show/5MUCSrLbDt8g2vwXBL2GjE YOUTUBE LINK : https://www.youtube.com/@IMPBDISCOURSIYAPODCAST APPLE PODCAST LINK : https://podcasts.apple.com/us/podcast/impb-discoursiya-podcast-show/id1580829523 PODTAIL LINK : https://podtail.com/da/podcast/impb-discoursiya/ AUDACY LINK : https://www.audacy.com/podcast/impb-discoursiya-podcast-show-cb5e5 PODIMO LINK : https://podimo.com/no/shows/impb-discoursiya IVOOX LINK : https://www.ivoox.com/podcast-impb-discoursiya_sq_f12415549_1.html FOLLOW ON INSTAGRAM : https://www.instagram.com/meranaam_pankaj?utm_source=ig_web_button_share_sheet&igsh=ZDNlZDc0MzIxNw== FOLLOW ON FACEBOOK : https://www.facebook.com/Meranaampankaj LINKDIN : https://www.linkedin.com/in/pankaj-sharma-432242168/ TWITTER :
more
IMPB WITH MINI INDIAN BOY "PARKASH" with 'FULL OF HOT AIR' PODCAST Show
2024/12/12
chandigarh based assaamee actor " PARKASH " PODCAST with IMPB DISCOURSIYA. IMPB WITH MINI INDIAN BOY "PARKASH" with 'FULL OF HOT AIR' PODCAST Show INSTAGRAM LINK PARKASH : https://www.instagram.com/prksh_official_?utm_source=ig_web_button_share_sheet&igsh=ZDNlZDc0MzIxNw== YouTube Podcast link :    / @impbdiscoursiyapodcast   Spotify Podcast link : https://open.spotify.com/show/5MUCSrL... Apple PODCAST link : https://podcasts.apple.com/us/podcast... Instagram hamesha in-depth storytelling ke liye perfect medium nahi hota. Isi liye, jab likhne aur acting se thoda break lete hain, toh aapke liye kuch raw, real aur personal —ek podcast! Yeh sirf scripts aur characters ke baare mein nahi hai; yeh hai honest conversations ke baare mein. Jo log sirf captions aur Instagram ke through jaante hain, unke liye yeh podcast ek gateway hai as a person samajhne ka. Candid discussions, untold stories aur bahut kuch sunne ko milega. Aap Spotify aur YouTube pe sun sakte ho, kahin bhi aur kabhi bhi. Chahe aap commute kar rahe ho, ghar pe relax kar rahe ho, ya workout kar rahe ho, yeh podcast hamesha aapke saath hoga. Koi fancy equipment ki zarurat nahi—bas play karo aur unscripted baatein suno. Toh headphones lagao (ya na lagao) aur conversation ka hissa bano. Screen ke paar connect karne ka time aa gaya hai. Disclaimer : The views and opinions expressed by the participants are their own. Impb DISCOURSIYA podcast does not necessarily agree or disagree with these views." STAY CONNECTED WITH IMPB INSTAGRAM LINK : https://www.instagram.com/meranaam_pa... Facebook link :   / meranaampankaj   Stay connected to For new Podcast shows : #PANKAJSAHARAMA #PANKAJSHARMAPODCAST #PUNJABIPODCAST #PANJABIPODCAST #IMPB #DISCOURSIYA #IMPBDISCOURSIYA #IMPBPODCAST #IMPBPODCASTSHOW #PODCAST #THEATREACTOR #THESPIAN #ACTINGPODCAST #ACTORS
more
IMPB WITH IMMATURE THESPIAN " GO GETTER DREAM " PODCAST
2024/12/11
"ਅਗਲਿਆਂ ਦੇ ਰਾਹ , ਪਿਛਲਿਆਂ ਦੇ ਪੈਂਤਰੇ" IMPB PUNJABI PODCAST SHOW WITH IMMATURE THEATRE ACTOR " GO GETTER DREAMER " DHIYAAN CHAND FROM AMRITSAR ਸਾਡੀ ਦੌੜ ਸਿਰਫ ਵਕ਼ਤ ਦੇ ਨਾਲ ਐ. ਵਕਤ ਦੀ ਮਿਆਦ ਕਿੰਨਾ ਚਿਰ ਹੈਂ. ਕਦੇ ਨਾਪੀ ਨਹੀਂ. ਬੋਲਚਾਲ ਤੇ ਆਪਸੀ ਗੱਲਬਾਤ ਨੂੰ ਇੱਕ ਥਾਂ ਤੇ ਢੇਰ ਬਣਾ ਕੇ ਰੱਖਣ ਲਈ ਇਹ ਪੋਡਕਾਸਟ ਦਾ ਨਿਰਮਾਣ ਕੀਤਾ ਗਿਆ ਹੈਂ. ਸੱਜਣ ਮਿੱਤਰ ਜਿਹੜਾ ਕਦੇ ਵੀ ਜ਼ਿੰਦਗੀ ਦਾ ਹਿੱਸਾ ਰਿਹਾ ਹੈਂ. ਉਹ IMPB DISCOURSIYA ਪੋਡਕਾਸਟ ਦਾ ਮਹਿਮਾਨ ਬਣ ਸਕਦਾ. ਨਵੇਂ ਸੀਜਨ ਦੀ ਸ਼ੁਰੁਆਤ ਦਾ ਇਹ ਪਹਿਲੇ ਪੋਡਕਾਸਟ ਵਿੱਚ ਰੰਗਕਰਮੀ " ਧਿਆਨ ਚੰਦ " ਦੇ ਨਾਲ ਦੋ ਬੋਲ ਸਾਂਝੇ ਕੀਤੇ ਗਏ. IMMATURE THEATRE ACTOR DHIAAN CHAND ਬਾਰੇ ਹਲਕੀ ਫੁਲਕੀ ਜਾਣ ਪਹਿਚਾਣ. INSTAGRAM LINK : https://www.instagram.com/manitalotraofficial?igsh=N3JjdGJwY2t3c3dx " YOU DO NOT KNOW EVERYTHING BUT YOU DO KNOW SOME THINGS. SO PLAY THAT YOU KNOW. IN OTHER WORDS , EXECUTE OUT OF THE LIFE OF THE PART THOSE SMALL PHYSICAL OBJECTIVE WHICH YOU CAN DO SINCERFULLY , TRUTHFULLY AND IN YOUR PERSON." "I CAN'T DO ANYTHING BECAUSE I DON'T KNOW ANYTHING !" APPLE PODCAST LINK : https://podcasts.apple.com/us/podcast/impb-discoursiya-podcast-show/id1580829523 SPOTIFY PODCAST LINK : https://open.spotify.com/show/5MUCSrLbDt8g2vwXBL2GjE?si=bfb0ac1142334f43 YOUTUBE PODCAST LINK : https://www.youtube.com/@IMPBDISCOURSIYAPODCAST AUDACY PODCAST LINK : https://www.audacy.com/podcast/impb-discoursiya-podcast-show-cb5e5 LISTEN NOTES PODCAST LINK : https://www.listennotes.com/de/podcasts/impb-discoursiya-podcast-show-impb-GXK2Pys8JnL/
more
ABHISHEK SPIRITUAL FAITHFULNESS PODCAST WITH IMPB DISCOURSIYA
2024/07/14
IMPB DISCOURSIYA OFFICIAL YOUTUBE CHANNEL : https://youtube.com/@impbdiscoursiya?si=eV3UTFrH_sDiAWYr SPOTIFY PODCAST CHANNEL LINK : https://open.spotify.com/show/5MUCSrLbDt8g2vwXBL2GjE?si=c24e45fcbc804ade ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਵਕਤ ਦੇ ਨਾਲ, ਮੈਂ ਤਵੀਲ, ਹਮਵਾਰ ਗੁਫਤਗੂ ਦਾ ਲੁਤਫ਼ ਦਰਿਆਫ਼ਤ ਕੀਤਾ। ਇਸ ਤੋਂ ਵੱਧ ਕਰਕੇ, ਮੈਂ ਇਹ ਵੀ ਦਰਿਆਫ਼ਤ ਕੀਤਾ ਕਿ ਲੋਕ ਗਹਿਰੇ ਮਵਾਦ ਦੇ ਖ਼ਾਹਿਸ਼ਮੰਦ ਸਨ। ਇਸ ਵਿੱਚ ਮੀਡੀਅਮ ਦਾ ਕੁਝ ਅਮਲ ਦਖ਼ਲ ਸੀ। ਪੋਡਕਾਸਟ ਦੋ ਦਹਾਕਿਆਂ ਤੋਂ ਮੌਜੂਦ ਹਨ, ਪਰ ਗੌਰ ਕਰੋ ਕਿ ਕਦੋਂ ਇਨ੍ਹਾਂ ਨੇ ਮਕਬੂਲਤ ਹਾਸਿਲ ਕੀਤੀ: ਜਦ ਸਮਾਰਟਫੋਨ ਆਮ ਹੋਏ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਜਦ ਲੋਕ ਬਾਕਾਇਦਾ ਸੁਣਨ ਵਾਲੇ ਬਣ ਜਾਂਦੇ ਹਨ, ਤਾਂ ਉਹ ਰਫ਼ਤਾਰ ਨੂੰ ਕੁਝ ਨਾ ਕੁਝ ਵਧਾ ਲੈਂਦੇ ਹਨ, ਅਤੇ ਜਦ ਇਹ ਮਾਮੂਲ ਬਣ ਜਾਂਦਾ ਹੈ, ਤਾਂ ਮਜ਼ੀਦ ਕੁਝ ਵਧਾ ਲੈਂਦੇ ਹਨ, ਇਹਨ੍ਹਾ ਤਕ ਕਿ ਆਮ ਰਫ਼ਤਾਰ ਨਾਲ ਸੁਣਨਾ ਗ਼ੈਰ ਫ਼ਿਤਰੀ ਲਗਦਾ ਹੈ। ਮੈਂ ਪੋਡਕਾਸਟ 2x ਅਤੇ 2.4x ਦੀ ਰਫ਼ਤਾਰ ਨਾਲ ਸੁਣਦਾ ਹਾਂ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਮੈਂ ਤਵੀਲ ਗੁਫਤਗੂ ਲੁਤਫ਼ ਦਾ ਕਿਸੇ ਹੋਰ ਕੰਮ ਨਾਲ ਮੁਕਾਬਲਾ ਨਹੀਂ ਕਰ ਰਿਹਾ. ਇੱਕ ਛੋਟੇ ਜਿਹੇ IMPB DISCOURSIYA ਦੇ ਮੀਡੀਅਮ ਨੇ ਮੇਰੇ ਮਵਾਦ ਦੀ ਨੌਇਅਤ ਨੂੰ ਬਦਲ ਦਿੱਤਾ ਜੋ ਮੈਂ ਪੇਸ਼ ਕੀਤਾ। ਇੱਕ ਵੱਡੇ ਤਰੀਕੇ ਨਾਲ, ਇਸ ਨੇ ਮੈਨੂੰ ਵੀ ਬਦਲ ਦਿੱਤਾ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ. IMPB ਨਾਲ ਜੁੜਣ ਲਈ INSTAGRAM ACCOUNT : ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ। ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਇਹ ਦੋ ਤਰੀਕਿਆਂ ਨਾਲ ਹੋਇਆ। ਇੱਕ, ਗਹਿਰੀ ਗੁਫਤਗੂ ਲਈ ਗਹਿਰੀ ਤਿਆਰੀ ਦੀ ਲੋੜ ਹੁੰਦੀ ਹੈ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ. IMPB HOST PANKAJ SHARMA ਨਾਲ ਜੁੜਣ ਲਈ INSTAGRAM ACCOUNT : https://www.instagram.com/ayee_hero/?utm_source=ig_web_button_share_sheet IF YOU WANT TO BE PODCAST GUEST. PLEASE DM ON INSTAGRAM.
more
IMPB WITH POP & FOLK SINGER ACTOR SATGUR SANGRUR
2024/06/26
ਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ. ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ. ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ. SATGUR SOCIAL MEDIA : INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr FACEBOOK : https://www.facebook.com/profile.php?id=100004100496241&mibextid=LQQJ4d ਸਤਗੁਰ SONGS : https://youtu.be/POTeqAlK0sY?si=xSRoIQbWBJujWTIz https://www.youtube.com/watch?v=APYWzcXO1Bw JALALALAND ਸੀਰੀਜ਼ EPISODES LINK : https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB
more
IMPB WITH BHAVESH कौमी रंगकर्मी OF CHANDIGARH
2024/06/16
INSTAGRAM OF BHAVESH KUMAR YOUTUBE: IMPB DISCOURSIYASPOTIFY: IMPB DISCOURSIYA APPLE PODCAST: https://podcasts.apple.com/us/podcast/impb-discoursiya/id1580829523YOUTUBE: Podtail : https://podtail.com/en/podcast/impb-discoursiya/Podcast App: https://podcast.app/impb-discoursiya-p2430288Canadian Podcast: https://canadian-podcasts.com/podcast/impb-discoursiyaODOO : https://impb-discoursiya.odoo.com/hi
more
IMPB DISCOURSIYA WITH YOUNG FILM-MAKER SUMIT BHATT
2024/05/20
IN THIS PODCAST IMPB DISCOURSIYA WITH YOUNG FILMMAKER SUMIT BHATT ( WRITER , SCRIPTWRITER , DIRECTOR ) ਸਾਡੀ ਕੋਈ ਹੋਰ ਸ਼ਾਖਾ ਨਹੀਂ ਹੈਂ. ਬਤੌਰ ਫ਼ਿਲਮਾਂ ਦੇ ਨਾਲ ਜੁੜ੍ਹੇ ਹੋਣਾ ਅਤੇ ਫ਼ਿਲਮਾਂ ਬਣਾਉਣਾ ਇਕ ਕਲਾ ਹੈਂ. ਦਰਸ਼ਕਾਂ ਦੇ ਮਨੋਰੰਜਨ ਲਈ ਅਣਥੱਕ ਕੋਸ਼ਿਸ਼ ਕਰਨ ਵਾਲਾ ਕਲਾਕਾਰ ਕਹਾਉਂਦਾ ਹੈਂ. ਇੱਕ ਫਿਲਮਸਾਜ਼ ਹੋਣ ਲਈ ਬਹੁਤ ਭਰਨਾ ਪੈਂਦਾ ਹੈਂ. ਇਸ ਤਰਾਂ ਦੇ ਮੇਹਨਤੀ ਕਲਾਕਾਰਾਂ ਨੂੰ ਮਿਲ ਕੇ ਮੈਂ ਖੁਦ ਨੂੰ ਥੋੜਾ ਥੋੜਾ ਭਰਦਾ ਰਹਿਣਾ. ਫਿਲਹਾਲ PODCAST ਬਣਾਉਣ ਦਾ ਮੰਤਵ ਸਿਰਫ ਆਪਣੇ ਨਜ਼ਦੀਕੀ ਦੋਸਤਾਂ ਨੂੰ ਹੋਰ ਜਾਨਣਾ ਤੇ ਆਪ ਸਭ ਨਾਲ ਵੀ ਓਹਨਾ ਦੀ ਜਾਣ ਪਹਿਚਾਣ ਕਰਾਉਣਾ ਇੱਕ ਕੋਸ਼ਿਸ਼ ਦਾ ਆਗਾਜ਼ ਹੈਂ. ਫਿਲਹਾਲ ਕੁਝ ਦਿਨ ਲੇਖਣ ਅਤੇ ਫ਼ਿਲਮੀ ਅਤੇ ਮੰਚ ਦੀ ਅਦਾਕਾਰੀ ਦੇ ਨਾਲ ਨਾਲ ਤੁਹਾਡੇ ਸਾਹਮਣੇ ਹਰ ਐਪੀਸੋਡ ਦੇ ਵਿੱਚ ਆਪਣੇ ਸਾਥੀ ਕਲਾਕਾਰਾਂ ਦੇ ਤਜ਼ੁਰਬਿਆ ਨਾਲ ਤੁਹਾਨੂੰ ਰੂਬਰੂ ਕਰਾਉਣ ਦੇ ਵਾਅਦੇ ਮੁਤਾਬਕ ਲੈ ਕੇ ਆਇਆ ਇਕ ਨਵੇਂ ਸਾਥੀ ਨੂੰ. ਇਸ ਐਪੀਸੋਡ ਵਿੱਚ ਮੁਲਾਕਾਤ ਹੋਈ ਸੁਮੀਤ ਭੱਟ ਦੇ ਨਾਲ. ਇਕ ਫ਼ਿਲਮਸਾਜ਼ ਅਤੇ ਨਵਾਂ ਉਭਰਦਾ ਫਿਲਮ ਡਾਇਰੈਕਟਰ ਪੰਜਾਬੀ ਅਤੇ ਹਿੰਦੀ ਸਿਨੇਮੇ ਦੇ ਵਿੱਚ SUMIT BHAT. INSTAGRAM SUMIT BHAT : https://www.instagram.com/sumit_bhatt27?igsh=MWhueHpyZWprNDAycg== CONNECT WITH PANKAJ SHARMA PANKAJ SHARMA LINKDIN : https://www.linkedin.com/in/pankaj-sharma-432242168?utm_source=share&utm_campaign=share_via&utm_content=profile&utm_medium=android_app PANKAJ SHARMA BLOG " QISSEY " : https://pankajsharmaqissey.blogspot.com/ PANKAJ SHARMA WORDPRESS BLOG : https://pankajsharmaqissey.wordpress.com/author/gurusharma252/ IMPB DISCOURSIYA SPOTIFY PODCAST : https://open.spotify.com/show/5MUCSrLbDt8g2vwXBL2GjE IMPB DISCOURSIYA APPLE PODCAST : https://podcasts.apple.com/us/podcast/impb-discoursiya/id1580829523 IMPB DISCOURSIYA YOUTUBE : https://www.youtube.com/@IMPBDISCOURSIYA
more
EP 11 IMPB WITH ACTOR GURJANT & EDITOR VIPAN
2024/05/05
ਰੁੱਤ ਬਦਲ ਚੁੱਕੀ ਹੈਂ. ਅੱਧਾ ਪੌਣਾ ਘੰਟਾ ਧੁੱਪ ਵਿੱਚ ਖੜ੍ਹੇ ਰਹੋ ਤਾਂ ਬੰਦਾ ਪਸੀਨੇ ਵਿੱਚ ਗੜੁੱਚ ਹੋ ਜਾਂਦੈ. ? ਮਾਹੌਲ ਇਲੈਕਸ਼ਨ ਦਾ ਐਂ ਪਰ ਰਾਜਨੀਤੀ ਵਿੱਚ ਹਾਲ ਫਿਲਹਾਲ ਕੋਈ ਰੁਝਾਨ ਨਹੀਂ ਕਿਉਕਿ ਕਿਆਸਰੀਆਂ ਜਿਆਦਾ.  ਸਾਥੋਂ ਸਾਡੇ ਖਿਡੌਣੇ ਖੋ ਸਕਦੇ ਐ. ਪਰ ਖਿਡਾਰੀ ਖੇਡ ਨਹੀਂ ਭੁੱਲਦੇ.  ਜੇਕਰ ਬਜ਼ਾਰ ਵਿੱਚ ਕੰਨਾਂ ਤੇ ਹੈਡਫੋਣ ਲਾ ਕੇ ਸ਼ੁੱਭ ਦਾ "ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ"  ਸੁਣ ਸੁਣ ਕੇ ਅੱਕ ਚੁੱਕੇ ਹੋ ਤਾਂ ਮੇਰਾ ਇਹ ਪੋਡਕਾਸਟ EPISODE ਤੁਹਾਨੂੰ ਜਿਆਦਾ ਵਧੇਰੇ ਬੋਰੀਅਤ ਨਹੀਂ ਦੇਵੇਗਾ. ਖੰਘੂਰਾ ਮਾਰ ਕੇ ਸੀਰੀ ਨੂੰ ਆਖਣਾ ਕਿ ' ਚੱਲ ਓਏ : IMPB DISCOURSIYA PODCAST ਦੀ ਕਮਾਂਡ ਦੇਣਾ. GOOGLE ਤੁਹਾਨੂੰ ਕਾਫੀ ਸਾਰੇ RESULT ਦੇਵੇਗਾ. ਤੁਰਦੇ ਫਿਰਦੇ ਸੁਣ ਲੈਣਾ. ਬਾਕੀ ਅੱਲਾਹ ਖੈਰ ਕਰੇ. IMPB ਵਿੱਚ ਨਾਲ ਐ GURJANT ਅਤੇ ਵੀਪਨ. ਨਵੇਂ Episode ਵਿੱਚ 2 ਕਲਾਕਾਰ ਇੱਕ ਐਕਟਰ ਤੇ ਦੂਜਾ Editor. Acting ਦੇ ਵਿਸ਼ੇ ਬਾਰੇ ਹਰੇਕ ਦੀ ਆਪਣੀ ਧਾਰਣਾ ਐ. FILM MAKING ਕਈ ਸਾਰੇ ਖਿੱਤਿਆਂ ਦਾ ਸੁਮੇਲ ਐਂ. DIRECTION ,WRITING, PRODUCTION DESIGN , COSTUME DESIGN, CASTING, STATGING, CINEMATOGRAPHY , EDITING.  ਮਾਸਟਰਾਂ ਤੋਂ ਸਿਖੇ ਗਏ ਸਿਧਾਂਤਾਂ ਅਤੇ ਵਿਚਾਰਾਂ ਨਾਲ ਸਮਰਪਿਤ ਅਤੇ ਚਿੰਤਾਵਨ ਵਿੱਚ ਹੱਕੇ ਅਤੇ ਨਵੇਂ  ਰਾਹਾਂ ਦੀ ਪੜਤਾਲ ਵਿੱਚ ਜਮੇ ਰਹਿਣਾ.   ਇਸ EPISODE ਵਿੱਚ ਇੱਕ ਮੁਲਾਕਾਤ ਗੁਰਜੰਟ ਤੇ ਵਿਪਨ ਨਾਲ ਹੋਈ ਗੱਲਬਾਤ ਦਾ ਲਿੰਕ ਹੇਠਾਂ ਦਿੱਤਾ ਗਿਆ ਹੈਂ. ਸੁਣ ਕੇ ਦੱਸਿਓ. Gurjant Facebook: https://www.facebook.com/share/8GnoxMexZ7gkAY6J/?mibextid=qi2Omg Gurjant Instagram: https://www.instagram.com/gurjent_bhangu_?igsh=MWI5aG5iYmRsZWp4Nw== YOUTUBE: https://youtube.com/@IMPBDISCOURSIYA?feature=shared SPOTIFY: https://open.spotify.com/show/5MUCSrLbDt8g2vwXBL2GjE APPLE PODCAST: https://podcasts.apple.com/us/podcast/impb-discoursiya/id1580829523 YOUTUBE:  Podtail : https://podtail.com/en/podcast/impb-discoursiya/ Podcast App: https://podcast.app/impb-discoursiya-p2430288 Canadian Podcast: https://canadian-podcasts.com/podcast/impb-discoursiya ODOO : https://impb-discoursiya.odoo.com/hi
more
EP 5 IMPB WITH ACTORS JAGRAJ AND PAWAN
2024/04/26
ਮੈਂ ਇੱਕ ਨਵਾਂ PODCAST ਬਣਾਇਆ ਹੈ. ਇਹ Spotify / Apple Podcast / Pocketcast ਅਤੇ ਹੋਰ ਬਹੁਤ ਸਾਰੇ podcast Playform ਤੇ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ. ਨਾਮ ਯਾਦ ਕਰ ਲਿਓ - IMPB PODCAST  ਮੈਂ ਪੰਕਜ ਸ਼ਰਮਾ ਤੁਹਾਨੂੰ ਅਰਜ ਕਰਦਾ ਹਾਂ ਕਿ ਤੁਸੀਂ ਜੇ ਦਫ਼ਤਰ ਘਰ ਜਾਂ ਕਿਤੇ ਵੀ ਵਿਅਸਤ ਹੋ ਬਸ ਕੰਨਾਂ ਤੇ ਹੈਡਫੋਨ ਲਾ ਕੇ PODCAST ਨੂੰ ਸੁਣ ਸਕਦੇ ਹੋ. ਪੋਡਕਾਸਟ ਅਸੀਂ ਸਿਰਫ ਆਪਣੇ ਦੋਸਤਾਂ ਨਾਲ ਮੇਲ ਮਿਲਾਪ ਹੋਣ ਤੇ ਕੁਝ ਗੱਲਾਂ ਨੂੰ ਤੁਹਾਡੇ ਨਾਲ ਸਭ ਦੇ ਨਾਲ ਸਾਂਝੇ ਕਰਨ ਲਈ ਬਣਾਇਆ ਗਿਆ ਹੈਂ. ਹਾਲੇ ਸਟੂਡੀਓ ਦੀ ਮੁਰੰਮਤ ਚੱਲ ਰਹੀ ਹੈਂ. ਓਦੋਂ ਤੱਕ ਇੱਕ trail EPISODE ਆਪ ਜੀ ਦੇ ਖਿੜ੍ਹੇ ਮੱਥੇ. ਤੁਹਾਡੀ suggestions ਹੀ ਮੈਨੂੰ ਇਸ podcast ਨੂੰ ਜਾਰੀ ਰੱਖਣ  ਦਾ ਹੌਸਲਾ ਬਖਸ਼ਣਗੀਆਂ.  ਕੋਈ ਕਮੀ ਲੱਗੇ ਤਾਂ ਆਪਣੇ ਵਿਚਾਰ ਮੈਨੂੰ whatsapp ਕਰ ਦੇਣਾ. MPB DISCOURSIYA ਦੇ ਇਸ ਐਪਿਸੋਡ ਵਿੱਚ ਹਾਜ਼ਰ ਹਨ ਹਰ ਸ਼ੈਲੀ ਦੇ ਨਾਲ ਭਰਪੂਰ ਐਕਟਰ ਜਗਰਾਜ. ਜਗਰਾਜ ਬਾਰੇ ਅਤੇ ਜਗਰਾਜ ਦੇ ਫਿਲਮੀ ਨਾਟਕੀ ਅਤੇ ਨਿੱਜੀ ਜਿੰਦਗੀ ਦੇ ਪਲਾਂ ਬਾਰੇ ਦੂਜੇ ਦੋਸਤ ਹਾਜ਼ਰ ਹਨ ਪਾਵਨ ਹੰਸ. ਰੰਗਮੰਚ ਅਤੇ ਹੌਲੀ ਹੌਲੀ ਸਿਨੇਮਾ ਦੇ ਖੇਤਰ ਵਿੱਚ ਆਪਣੇ ਲਈ ਰਾਹ ਲੱਭਦਾ ਹੋਇਆ. ਦੋਵੇਂ ਚੰਗੇ ਐਕਟਰ ਅਤੇ ਚੰਗੇ ਇਨਸਾਨ ਹਨ. ਇਹਨਾ ਦੇ ਬਾਰੇ ਥੋੜ੍ਹੀ ਜਾਣਕਾਰੀ.ਇਹਨਾਂ ਦੋਵਾਂ ਨਾਲ ਗੱਲ ਕਰਦੇ ਹੋਏ ਮੈਂ ਸਭ ਤੋਂ ਵੱਧ ਹੱਸਿਆ ਮੁਸਕਰਾਇਆ ਅਤੇ ਖੁਸ਼ੀ ਹੋਈ ਆਪਣੇ ਪਿਆਰੇ ਦੋਸਤਾਂ ਨਾਲ ਮੁਲਾਕਾਤ ਕਰਕੇ ਅਤੇ ਪੋਡਕਾਸਟ ਬਣਾ ਕੇ. JAGRAJ MANAWAN INSTAGRAM  https://www.instagram.com/jagrajmanawan?igsh=MTJmcGFpdmM5dDZwOQ== PAWAN HANS :  https://www.instagram.com/pawanshergill21?igsh=MWNrMWhseGQ0YzZyZQ== Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link Apple: https://podcasts.apple.com/us/podcast/impb-discoursiya/id1580829523 IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST APPLE PODCASTS AMAZON MUSIC GOOGLE PODCAST RADIO PUBLIC OVERCAST IHEARTRADIO CASTBOX ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ ਆਪ ਜੀ ਦਾ ਆਗਿਆਕਾਰੀ ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰ ਦੋਸਤ  ਪੰਕਜ ਸ਼ਰਮਾ
more
IMPB DISCOURSIYA WITH NETFLIX ACTOR NAVDEEP KUMAR
2024/04/20
Navdeep Kumar ਦੇ ਨਾਮ ਨੂੰ ਕੋਹਰਾ ਅਤੇ ਪਲੱਸਤਰ ਸੀਰੀਜ਼ ਤੋਂ ਤੁਸੀ ਲੱਭ ਸਕਦੇ ਹੋ. ਦੱਖਣੀ ਪੰਜਾਬ ਦੇ ਪੱਛਮ ਵੱਲ ਪੈਂਦੀ ਬਾਰਡਰ ਦੀ ਹੱਦ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਜ਼ਿਲ੍ਹੇ ਤੋਂ ਆਉਂਦੇ ਨੂੰ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ. ਇੱਕ ਛੋਟੀ ਜਿਹੀ ਮੁਲਾਕਾਤ ਅਤੇ ਜਾਣ ਪਹਿਚਾਣ ਇਸ ਕਲਾਕਾਰ ਦੇ ਨਾਲ. ਕੋਹਰਾ ਸੀਰੀਜ਼ ਦਾ ਲਿੰਕ : https://www.netflix.com/in/title/81443393?s=a&trkid=13747225&trg=cp&vlang=en&clip=81697810 ਪਲੱਸਤਰ ਸੀਰੀਜ਼ ਓਨ ਚੌਪਾਲ: https://about.chaupal.tv/plaster.html YOUTUBE FILM : https://youtu.be/MwfFY3fbiAU?si=R-uQw8BmQrxKyno1 ਹੋਰ ਵੀ ਪੰਜਾਬੀ ਫ਼ਿਲਮਾਂ. Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link Apple: https://podcasts.apple.com/us/podcast/impb-discoursiya/id1580829523 IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ  IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST  APPLE PODCASTS AMAZON MUSIC GOOGLE PODCAST RADIO PUBLIC  OVERCAST IHEARTRADIO CASTBOX  ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ  ਆਪ ਜੀ ਦਾ ਆਗਿਆਕਾਰੀ  ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰਾ IMPB DISCOURSIYA ਤੋਂ ਪੰਕਜ ਸ਼ਰਮਾ
more
IMPB DISCOURSIYA with NEW KIDS DAKSH & MANKIRAT
2024/04/02
Do philosophical questions remains the same for all time ? Yes & No. Many of the fundamental questions about the nature of the universe and our place in it have occupied our thoughts for thousands of years. In my PODCAST CHANNEL, everyone is a common and special guest. This time, with my dear and super special friends Daksh & Mankirt. While talking to them, I laughed the most and was happy to meet my beloved friends and create a podcast. Daksh is in the 9th grade and Mankirt is in the 4th grade. Be sure to listen to the conversation with both of them. join us : APPLE / GOOGLE / SPOTIFY [ IMPB DISCOURSIYA ] spotify : Spotify podcast 🔗 https://open.spotify.com/episode/6SnWoKZSIiDhEFx8Kr2Vn8?si=8F-Ey9oOTUORuoGe4FKi5Q&utm_source=copy-link YouTube 🔗 https://youtube.com/@IMPBDISCOURSIYA?feature=shared INSTAGRAM: https://www.instagram.com/meranaam_pankaj?igsh=dDRleWxoZjAyZ3M2 Facebook 🔗 https://www.facebook.com/Meranaampankaj?mibextid=ZbWKwL नाम हैं पंकज शर्मा. रंगकर्मी भी हूं लेखक भी हूं अदाकार भी हूं फिल्ममेकर बनने का काम प्रगति पर है. स्कूल कालज की पढ़ाई के इलावा ड्रामा को यूनिवर्सिटी जा के पढ़ के आए हैं. सामने वाले को देख कर शीशा बन जाता हूं. पॉडकास्ट करने का शौंक नही है.बातें करते करते पॉडकास्ट बन जाते हैं. हफ्ते दर हफ्ते लोगों से मिल के पॉडकास्ट बनते रहेंगे. स्टूडियो का काम चल रहा हैं. जल्द ही वाइस क्लैरिटी और विचारों की दिमागी क्लैरिटी काम भी प्रगति पर है. अगर आप को पॉडकास्ट के बारे में जैसा भी लगे ऊपर दिए गए लिंक में हमारा पता है. जीमेल भी कर सकते है. [email protected] पर.
more
PART 2 IMPB DISCOURSIYA WITH HITCHHIKER AJITESH PURPOSE/POETRY/ LIFE / CHILDHOOD
2024/03/28
शुरू किया जावेद साहब के शेर से और पॉडकास्ट खत्म हुआ. अजितेश एक hitchhiker हैं. बचपन , जिंदगी , खुद के अंदर बदलाव के में बातचीत करते करते हुए शायरी के साथ हल्की फुल्की बातचीत का आनंद ले इस पॉडकास्ट में. Spotify podcast 🔗 https://open.spotify.com/episode/6SnWoKZSIiDhEFx8Kr2Vn8?si=8F-Ey9oOTUORuoGe4FKi5Q&utm_source=copy-link YouTube 🔗 https://youtube.com/@IMPBDISCOURSIYA?feature=shared INSTAGRAM: https://www.instagram.com/meranaam_pankaj?igsh=dDRleWxoZjAyZ3M2 Facebook 🔗 https://www.facebook.com/Meranaampankaj?mibextid=ZbWKwL नाम हैं पंकज शर्मा. रंगकर्मी भी हूं लेखक भी हूं अदाकार भी हूं फिल्ममेकर बनने का काम प्रगति पर है. स्कूल कालज की पढ़ाई के इलावा ड्रामा को यूनिवर्सिटी जा के पढ़ के आए हैं. सामने वाले को देख कर शीशा बन जाता हूं. पॉडकास्ट करने का शौंक नही है.बातें करते करते पॉडकास्ट बन जाते हैं. हफ्ते दर हफ्ते लोगों से मिल के पॉडकास्ट बनते रहेंगे. स्टूडियो का काम चल रहा हैं. जल्द ही वाइस क्लैरिटी और विचारों की दिमागी क्लैरिटी काम भी प्रगति पर है. अगर आप को पॉडकास्ट के बारे में जैसा भी लगे ऊपर दिए गए लिंक में हमारा पता है. जीमेल भी कर सकते है. [email protected] पर.
more
S1E2 IMPB DISCOURSIYA WITH TWO HITCHHIKERS AJITESH SHARMA & SOURAB DEWANGAN
2024/03/26
Two boys who set out to explore India on foot. Over the past two and a half years, Ajitesh and Saurabh have traveled through 18 states. When they met Pankaj Sharma in Chandigarh, they thought, why not do a podcast with them? IMPB DISCOURSIYA PODCAST WITH TWO PEDESTERIANS SAURAB & AJITESH. FOR MORE MORE SUPPORT AND ENCOURGEMENT PLEASE SUPPORT US IN ANY KIND : PANKAJ SHARMA
more
S1E1 THEATRE ARTIST LAKSHYA GANDHI WITH IMPB DISCOURSIYA
2024/02/09
Chandigarh theatre actor Lakshya Gandhi with IMPB. LAKSHYA GANDHI FROM UTTRAKHAND.

Podcast reviews

Read IMPB DISCOURSIYA PODCAST SHOW podcast reviews


0 out of 5
0 reviews

Podcast sponsorship advertising

Start advertising on IMPB DISCOURSIYA PODCAST SHOW & sponsor relevant audience podcasts


What do you want to promote?

Ad Format

Campaign Budget

Business Details